ਜੇਕਰ ਕੋਈ ਵਿਅਕਤੀ ਕਿਸੇ ਕਿਸਮ ਦੀ ਵੀ ਅਫ਼ਵਾਹ ਫੈਲਾਉਣ ਦੀ ਕੌਸ਼ਿਸ਼ ਕਰਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਐਸਐਸਪੀ ਹਰੀਸ਼

ਇਲਾਕੇ ਵਿੱਚ ਬਿਲਕੁਲ ਸ਼ਾਂਤ ਮਾਹੌਲ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਅਫ਼ਵਾਹ ਤੇ ਯਕੀਨ ਨਾ ਕੀਤਾ ਜਾਵੇ, ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਵਿੱਚ ਮੰਗਿਆ ਲੋਕਾ ਕੋਲੋ ਸਹਿਯੋਗ ਗੁਰਦਾਸਪੁਰ, 20 ਮਾਰਚ 2023 (ਮੰਨਣ ਸੈਣੀ)। ਸੋਮਵਾਰ ਨੂੰ ਜ਼ਿਲ੍ਹਾ ਪੁਲਿਸ ਪ੍ਰਮੁੱਖ ਗੁਰਦਾਸਪੁਰ ਆਈਪੀਐਸ ਹਰੀਸ਼ ਦਿਯਾਮਾ ਦੀ ਚੇਅਰਮੈਨਸ਼ਿਪ ਤਲੇਂ ਪਬਲਿਕ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਡੀ.ਐਸ.ਪੀ.ਸਿਟੀ ਗੁਰਦਾਸਪੁਰ … Continue reading ਜੇਕਰ ਕੋਈ ਵਿਅਕਤੀ ਕਿਸੇ ਕਿਸਮ ਦੀ ਵੀ ਅਫ਼ਵਾਹ ਫੈਲਾਉਣ ਦੀ ਕੌਸ਼ਿਸ਼ ਕਰਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਐਸਐਸਪੀ ਹਰੀਸ਼